Punjab

India China Tension: LAC 'ਤੇ ਝੜਪ ਤੋਂ ਬਾਅਦ Modi ਸਰਕਾਰ ਦਾ ਵੱਡਾ ਫੈਸਲਾ, High Alert 'ਤੇ ਤਿੰਨੇ ਫੌਜਾਂPunjabkesari TV

3 years ago

ਚੀਨ ਨਾਲ ਵਧੇ ਸਰਹੱਦੀ ਵਿਵਾਦ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਿਚਾਲੇਗਲਵਾਨ ਘਾਟੀ 'ਚ 15-16 ਜੂਨ ਦੀ ਰਾਤ ਹਿੰਸਕ ਝੜਪ ਹੋ ਗਈ। ਚੀਨੀ ਫੌਜੀਆਂ ਵਲੋਂ ਧੋਖੇ ਨਾਲ ਕੀਤੇ ਗਏ ਹਮਲ 'ਤੇ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ..ਭਾਕਤੀ ਫੌਜ ਨੇ ਵੀ ਮੂੰਹਤੋੜ ਜਵਾਬ ਦਿੰਦੇ ਹੋਏ ਚੀਨੀ ਫੌਜ ਨੂੰ ਭਾਰੀ ਨੁਕਾਸਨ ਪਹੁੰਚਾਇਆ ...

NEXT VIDEOS