Punjab

ਚਾਹੇ ਪੱਲੇ ਕੁੱਝ ਨਹੀਂ ਸੀ ਪਰ ਮਿਹਨਤ ਦਾ ਜਨੂਨ ਬਹੁਤ ਸੀ- ਸਬ ਇੰਸਪੈਕਟਰ ਗੁਰਪ੍ਰੀਤ ਕੌਰPunjabkesari TV

4 years ago

ਧੀਆਂ ਕਿਸੇ ਤੋਂ ਘੱਟ ਨਹੀਂ ਹਨ.ਤੇ ਜੇਕਰ ਔਲਾਦ ਲਾਈਕ ਹੋਵੇ ਤਾਂ ਕੋਈ ਦੁੱਖ,ਗਰੀਬੀ ਨਹੀਂ ਰਹਿ ਜਾਂਦੀ.ਗੁਰਦਾਸਪੁਰ ਚ ਤੈਨਾਤ ਪੰਜਾਬ ਪੁਲਸ ਦੀ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਉਹੀ ਲਾਈਕ ਔਲਾਦ ਹੈ ਜਿਸਨੇ ਆਪਣੀ ਮਿਹਨਤ ਨਾਲ ਮੁਕਾਮ ਹਾਸਲ ਕੀਤਾ.