Punjab

2020 ਵਿਚ Gurdwara Sri Hemkunt Sahib ਦੀਆਂ ਪਹਿਲੀਆਂ Exclusive PicsPunjabkesari TV

3 years ago


ਬਰਫ ਨਾਲ ਢੱਕੀਆਂ ਉੱਚੀਆਂ ਪਹਾੜੀਆਂ ਦੇ ਵਿਚਕਾਰ ਸ਼ੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ...... ਇਹ ਖੂਬਸੂਰਤ ਨਜ਼ਾਰਾ ਅੱਜ ਕੱਲ੍ਹ ਸ੍ਰੀ ਹੇਮਕੁੰਟ ਸਾਹਿਬ 'ਚ ਦਿਖਾਈ ਦੇ ਰਿਹਾ ਹੈ.... ਜਿੱਥੋਂ ਜਗ ਬਾਣੀ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ ਹੈ.... ਸ੍ਰੀ ਹੇਮਕੁੰਟ ਸਾਹਿਬ ਦੀਆਂ ਐਕਸਕਲੂਜ਼ਿਵ ਤਸਵੀਰਾਂ..... ਸਾਲ 2020 'ਚ ਜਿੱਥੇ ਸਭ ਕੁਝ ਲਾਕਡਾਊਨ ਹੈ....... ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ.... ਉੱਥੇ ਘਰ ਬੈਠੇ ਕਰੋ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ.....