Punjab

ਸ਼ਹੀਦ ਗੁਰਬਿੰਦਰ ਸਿੰਘ ਦੀ ਭਾਬੀ ਦੀ PM Modi  ਨੂੰ ਅਪੀਲPunjabkesari TV

3 years ago

15 ਜੂਨ ਨੂੰ ਭਾਰਤ-ਚੀਨ ਦਰਮਿਆਨ ਹੋਈ ਝੜਪ ‘ਚ ਸ਼ਹੀਦ ਹੋਏ ਸੰਗਰੂਰ ਦੇ ਗੁਰਬਿੰਦਰ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਦੇ ਲੇਹ ਦੌਰੇ ਦੀ ਪ੍ਰਸੰਸਾ ਕੀਤੀ, ਸ਼ਹੀਦ ਗੁਰਬਿੰਦਰ ਸਿੰਘ ਦੀ ਭਾਬੀ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਨਾਲ ਭਾਰਤੀ ਜਵਾਨਾਂ ਦਾ ਹੌਸਲਾ ਵਧੇਗਾ, ਪਰ ਅਸੀਂ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਸਾਡਾ ਜਵਾਨ ਪੁੱਤ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ , ਉਸ ਤਰ੍ਹਾਂ ਕਿਸੇ ਹੋਰ ਮਾਂ ਦਾ ਪੁੱਤ ਵੀ ਸ਼ਹੀਦ ਹੋਵੇ

 

NEXT VIDEOS