Punjab

Corona ਤੋਂ ਬਚਣ ਲਈ ਵਿਅਕਤੀ ਨੇ ਬਣਾ ਲਿਆ Gold ਦਾ Mask !Punjabkesari TV

3 years ago


ਕੋਰੋਨਾ ਤੋਂ ਬਚਣ ਲਈ ਜਿੱਥੇ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪਈ ਹੈ.... ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦੀ ਜਮਾਂ ਪੂੰਜੀ ਖਰਚ ਹੋ ਰਹੀ ਹੈ.....ਕਈਆਂ ਨੂੰ ਤਾਂ ਰੋਟੀ ਪਾਣੀ ਦੇ ਲਾਲੇ ਤੱਕ ਪੈ ਗਏ ਨੇ... ਉੱਥੇ ਇਕ ਵਿਅਕਤੀ ਹੈ ਜੋ ਆਪਣੇ ਅਜੀਬੋ-ਗਰੀਬ ਸ਼ੌਂਕ ਪੂਰੇ ਕਰ ਰਿਹਾ ਹੈ.....  ਪੂਣੇ ਦਾ ਇਸ ਵਿਅਕਤੀ ਨੂੰ ਸੋਨੇ ਦਾ ਇੰਨਾਂ ਸ਼ੌਂਕ ਹੈ ਕਿ ਉਸ ਨੇ ਸੋਨੇ ਦਾ ਮਾਸਕ ਤੱਕ ਬਣਾ ਲਿਆ....

 #GoldMask #CoronaVirus #ShankarKurade #GoldenMask  

NEXT VIDEOS