Punjab

ਆਓ ਦੇਖਦੇ ਹਾਂ ਸੰਗਰੂਰ ਦਾ 163 ਸਾਲ ਪੁਰਾਣਾ ਘੰਟਾ ਘਰ, ਜੋ ਅੱਜ ਵੀ ਚੱਲਦਾ ਹੈ !Punjabkesari TV

3 years ago

ਇਹ ਹੈ ਪੰਜਾਬ ਮੇਰੇ ਦੀ ਕੀਮਤੀ ਵਿਰਾਸਤ
ਅੰਗ੍ਰੇਜ਼ੀ ਹਕੂਮਤ ਵੇਲ੍ਹੇ ਦਾ ਸ਼ਾਨਦਾਰ ਘੰਟਾ ਘਰ
1857 ਦੇ ਦੌਰ ‘ਚ ਬਣਿਆ ਸੀ ਇਹ ਘੰਟਾ ਘਰ
ਮਹਾਰਾਜਾ ਰਣਬੀਰ ਸਿੰਘ ਨੇ ਦਿੱਤੀ ਸੀ ਸੌਗਾਤ
ਕਈ ਕਿਲੋਮੀਟਰ ਤੱਕ ਸੁਣਦੀ ਹੈ ਟੱਲ ਦੀ ਆਵਾਜ਼
ਸੰਪਤ ਰਾਏ ਆਹਲੂਵਾਲੀਆ ਕਰਦੇ ਨੇ ਦੇਖ-ਰੇਖ
ਮਹੀਨੇ ਦੇ ਸਿਰਫ 4500 ਰੁਪਏ ਦਿੱਤੇ ਜਾਂਦੇ ਨੇ
ਮਸ਼ੀਨ ਦਾ ਤੇਲ ਵੀ ਪੱਲੋਂ ਖਰੀਦਦੇ ਨੇ ਸੰਪਤ ਰਾਏ ਜੀ
ਅਜਿਹੀਆਂ ਵਿਰਾਸਤਾਂ ਨੂੰ ਸੰਭਾਲੇ ਜਾਣ ਦੀ ਜ਼ਰੂਰਤ