Punjab

ਖੇਤਾਂ ਵਿਚ Firing ਕਰ ਫੇਸਬੁੱਕ 'ਤੇ ਪਾਈ Video,  ਪੁਲਸ ਨੇ ਘਰੋਂ ਚੁੱਕਿਆPunjabkesari TV

3 years ago

ਸੋਸ਼ਲ ਮੀਡੀਆ 'ਤੇ ਕੁਝ ਵਿਊਜ਼ ਲਈ ਲੋਕ ਕਿਸ ਹੱਦ ਤੱਕ ਚਲੇ ਜਾਂਦੇ ਨੇ..... ਇਸ ਦਾ ਅੰਦਾਜ਼ਾ ਤਾਂ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਹੋ ਗਿਆ ਹੋਵੇਗਾ.....  ਅਸਲਾ ਰੱਖਣ ਤੇ ਕਾਨੂੰਨ ਨੂੰ ਛਿੱਕੇ ਟੰਗਣ ਦਾ ਸ਼ੌਂਕ ਪੰਜਾਬੀ ਨੌਜਵਾਨਾਂ 'ਚ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ.... ਪਰ ਇਸ ਸ਼ੌਂਕ ਦੀ ਵੀਡੀਓ ਪਾਉਣੀ ਇਸ ਸ਼ਖਸ ਨੂੰ ਮਹਿੰਗੀ ਪੈ ਗਈ ਹੈ......

NEXT VIDEOS