Punjab

ਕਾਂਗਰਸੀ ਸਰਪੰਚ ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ, ਕੀਤੇ Open FirePunjabkesari TV

4 years ago

ਇਸ ਕਾਂਗਰਸੀ ਆਗੂ ਨੇ ਇਸ ਵੀਡੀਓ 'ਚ ਸਾਬਤ ਕਰ ਦਿੱਤਾ ਕਿ ਸੱਤਾ ਦਾ ਨਸ਼ਾ ਜਦੋ ਸਿਰ ਚੜ ਬੋਲਦਾ ਹੈ ਤਾਂ ਉਸਨੂੰ ਕੋਈ ਹੋਸ਼ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ ਹੈ, ਆਪਣੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਇਸ ਨੌਜਵਾਨ ਕਾਂਗਰਸੀ ਆਗੂ ਨੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ, ਹਵਾਈ ਫਾਇਰ ਕੀਤੇ, ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਹੁਣ ਤੁਹਾਨੂੰ ਇਸ ਨੌਜਵਾਨ ਕਾਂਗਰਸੀ ਆਗੂ ਦੀ ਪਹਿਚਾਣ ਦੱਸਦੇ ਹਾਂ, ਇਹ ਜਨਾਬ ਰੂਪਨਗਰ ਦੇ ਪਿੰਡ ਹਾਫਿਜਾਬਾਦ ਦੇ ਸਰਪੰਚ ਨੇ ਤੇ ਇੰਨਾ ਦਾ ਨਾਂਅ ਹੈ