Punjab

ਬਦਜ਼ੁਬਾਨੀ ‘ਤੇ ਪਹੁੰਚੀ ਕਾਂਗਰਸ ‘ਚ ਲੜਾਈ, ਧਰਮਸੋਤ ਦਾ ਬਾਜਵਾ ਦੇ ਪਰਿਵਾਰ ‘ਤੇ ਕੁਮੈਂਟ !Punjabkesari TV

3 years ago

ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਹੁਣ ਬਦਜ਼ੁਬਾਨੀ ‘ਤੇ ਪਹੁੰਚ ਚੁੱਕੀ ਹੈ। ਨੇਤਾਵਾਂ ਦੇ ਇੱਕ-ਦੂਸਰੇ ‘ਤੇ ਕੀਤੇ ਜਾਣ ਵਾਲੇ ਕੁਮੈਂਟ ਹੁਣ ਪਰਿਵਾਰ ‘ਤੇ ਸ਼ਬਦੀ ਹਮਲਿਆਂ ਦਾ ਰੂਪ ਲੈ ਚੁੱਕੇ ਨੇ। ਪ੍ਰਤਾਪ ਸਿੰਘ ਬਾਜਵਾ ਨੂੰ ਪਰਿਵਾਰ ਨੇ ਮੁਢਲੀ ਸਿੱਖਿਆ ਨਹੀਂ ਦਿੱਤੀ...; ਧਰਮਸੋਤ ਸਿਰਫ ਇੱਥੇ ਹੀ ਨਹੀਂ ਰੁਕੇ ਬਲਕਿ ਉਨਾਂ ਨੇ ਕੈਪਟਨ ਖਿਲਾਫ ਮੋਰਚਾ ਖੋਲਣ ਵਾਲੇ ਬਾਜਵਾ ਤੇ ਦੂਲੋ ਨੂੰ ਸ਼ਬਦਾਂ ਦੇ ਮਾਇਜਾਲ ਨਾਲ  ਨਾਲ ਕਾਂਗਰਸ ਪਾਰਟੀ ‘ਤੇ ਗ੍ਰਹਿਣ ਤੱਕ ਕਹਿ ਦਿੱਤਾ।