Punjab

ਅੱਤ ਦੀ ਮਹਿੰਗਾਈ ਤੋਂ ਦੁਖੀ Ladies ਬੋਲੀਆਂ-Jobs ਦੇਵੇ ਸਰਕਾਰPunjabkesari TV

4 years ago

ਸਰਕਾਰੀ ਬੱਸਾਂ 'ਚ ਔਰਤਾਂ ਨੂੰ 50 ਫੀਸਦੀ ਕਿਰਾਏ 'ਚ ਛੂਟ
ਸਰਕਾਰ ਦੇ ਕਦਮ ਤੋਂ ਕੁਝ ਔਰਤਾਂ ਖੁਸ਼ ਕੁਝ ਨਾ ਖੁਸ਼
50 ਫੀਸਦੀ ਘੱਟ ਕਿਰਾਏ ਨੂੰ ਦੱਸਿਆ ਚੋਣ ਸਟੰਟ
'ਕਿਰਾਏ ਘਟਾਉਣ ਦੀ ਬਜਾਇ ਰੋਜ਼ਗਾਰ ਦੇਵੇ ਸਰਕਾਰ'  
ਹਰ ਪਾਸੇ ਏਨੀ ਮਹਿੰਗਾਈ, ਬੱਸ ਕਿਰਾਏ ਅੱਧੇ ਕਰਨ ਨਾਲ ਕੀ ਹੋਵੇਗਾ?
ਜ਼ਿਆਦਾਤਰ ਲੋਕ ਸਰਕਾਰ ਦੇ ਐਲਾਨ ਤੋਂ ਅਨਜਾਣ

NEXT VIDEOS