Punjab

Covid-19 :Punjab Lockdown ਦੌਰਾਨ ਵੇਖੋ Ferozepur ਦੇ ਹਾਲਾਤPunjabkesari TV

4 years ago


31 ਮਾਰਚ ਤੱਕ ਲਾਕਡਾਊਨ ਹੈ ਪੰਜਾਬ
ਫਿਰੋਜ਼ਪੁਰ ਦੇ ਬਾਜ਼ਾਰ ਤੇ ਦੁਕਾਨਾਂ ਬੰਦ
ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ ਕਰ ਰਹੀ ਪੁਲਸ
ਇਕ-ਦੋ ਖੁੱਲ੍ਹੀਆਂ ਦੁਕਾਨਾਂ ਕਰਵਾਈਆਂ ਬੰਦ
ਲਾਕਡਾਊਨ ਦੀ ਹਮਾਇਤ 'ਚ ਫਿਰੋਜ਼ਪੁਰ ਦੇ ਲੋਕ
ਕੋਰੋਨਾ ਤੋਂ ਬਚਾਅ ਲਈ ਕੀਤਾ ਗਿਆ ਲਾਕਡਾਊਨ  
 

NEXT VIDEOS