Punjab

Firozpur: ਗੁਰੂਹਰਸਹਾਏ 'ਚ ਕੋਰੋਨਾ ਦਾ ਖੌਫ! ਵੀਕਐਂਡ ਲਾਕਡਾਊਨ ਤੋਂ ਦੋ ਦਿਨ ਪਹਿਲਾਂ ਵੀ ਬਾਜ਼ਾਰ ਬੰਦPunjabkesari TV

3 years ago

ਫਿਰੋਜ਼ਪੁਰ ਵਿਚ ਵਧਦੇ ਕੋਰੋਨਾ ਕੇਸਾਂ ਦੇ ਚੱਲਦੇ ਹਲਕਾ ਗੁਰੂਹਰਸਹਾਏ ਦੇ ਵਪਾਰ ਮੰਡਲ ਨੇ ਵੱਡਾ ਫੈਸਲਾ ਲਿਆ ਹੈ..... ਵੀਕਐਂਡ ਲਾਕਡਾਊਨ ਤੋਂ ਦੋ ਦਿਨ ਪਹਿਲਾਂ ਹੀ ਗੁਰੂਹਰਸਹਾਏ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ..... ਇਸ ਤੋਂ ਬਾਅਦ ਅਗਲੇ ਦੋ ਦਿਨ ਵੀਕਐਂਡ ਲਾਕਡਾਊਨ ਲਾਗੂ ਰਹੇਗਾ..... ਸ਼ਨੀਵਾਰ ਸ਼ਾਮ ਪੰਜ ਵਜੇ ਤੋਂ ਸੋਮਵਾਰ ਸਵੇਰ ਪੰਜ ਵਜੇ ਤੱਕ ਵੀਕਐਂਡ ਲਾਕਡਾਊਨ ਹੈ....... ਦੱਸ ਦੇਈਏ ਕਿ ਗੁਰੂਹਰਸਹਾਏ ਵਿਚ 4 ਕੇਸ ਆਉਣ ਤੋਂ ਬਾਅਦ ਵਪਾਰ ਮੰਡਲ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਕਿਹਾ ਕਿ ਜੇ ਫਿਰ ਲੋੜ ਪਈ ਤਾਂ ਬਾਜ਼ਾਰ ਬੰਦ ਰੱਖਿਆ ਜਾਵੇਗਾ।