Punjab

Corona Virus  ਨਾਲ ਲੜਣ ਕਿੰਨਾ ਤਿਆਰ Civil Hospital ?, ਵੇਖੋ Ground ReportPunjabkesari TV

4 years ago

ਚੀਨ ਦੇ ਵੂਹਾਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਖਤਰੇ ਦੀ ਘੰਟੀ ਵਜਾ ਦਿੱਤੀ ਐ ... ਜਿਸਦੀ ਗੂੰਜ ਭਾਰਤ 'ਚ ਵੀ ਸੁਣਾਈ ਦੇ ਰਹੀ ਐ ... ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਬਾਅਦ ਚੰਡੀਗੜ੍ਹ ਤੱਕ ਪਹੁੰਚੇ ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਅਲਰਟ ਜਾਰੀ ਕਰ ਦਿੱਤਾ ਐ...ਜਿਥੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦਿਆਂ ਸਿਵਲ ਹਸਪਤਾਲਾਂ 'ਚ ਲੋੜੀਂਦੇ ਪ੍ਰਬੰਧ ਕੀਤੇ ਗਏ ਨੇ... ਉਥੇ ਹੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਐ...ਫਿਰੋਜ਼ਪੁਰ ਸਿਵਲ ਹਸਪਾਤਲ 'ਚ ਕਿਸ ਤਰ੍ਹਾਂ ਦੇ ਹਾਲਾਤ ਨੇ... ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਨੂੰ ਲੈ ਕੇ ਕੀ-ਕੀ ਪ੍ਰਬੰਧ ਕੀਤੇ ਗਏ ਹਨ... ਆਓ ਜਾਣਗੇ ਹਾਂ ਇਸ ਗਰਾਊਂਡ ਰਿਪੋਰਟ 'ਚ ...