PUNJAB 2020

ਵੱਡੀ ਖ਼ਬਰ-ਫਰੀਦਕੋਟ 'ਚ ਕੋਰੋਨਾ ਦਾ ਸ਼ੱਕੀ ਕੈਦੀ ਫਰਾਰPunjabkesari TV

1 views one month ago

ਵੀਓ- ਇਸ ਵੇਲੇ ਦੀ ਵੱਡੀ ਖ਼ਬਰ ਫਰੀਦਕੋਰਟ ਤੋਂ ਆ ਰਹੀ ਹੈ .. ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਅਧੀਨ ਕੋਰੋਨਾ ਵਾਇਰਸ ਦਾ ਸ਼ੱਕੀ ਕੈਦੀ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ........ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਰਾਜ਼ੇਸ਼ ਕੁਮਾਰ ਨੇ ਦੱਸਿਆ ਕਿ ਉਕਤ ਕੈਦੀ ਤਰਨਤਾਰਨ ਜ਼ਿਲੇ ਨਾਲ ਸੰਬੰਧਤ ਬਚਿੱਤਰ ਸਿੰਘ ਹੈ ਅਤੇ ਉਹ ਕਿਸੇ ਮਾਮਲੇ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ ਵਿਚ ਬੰਦ ਸੀ। ਉਸ ਦੀ ਕੋਰੋਨਾ ਟੈਸਟ ਦੀ ਰਿਪੋਰਟ ਫਿਲਹਾਲ ਅਜੇ ਆਉਣੀ ਬਾਕੀ ਹੈ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ ।