PUNJAB 2020

ਪ੍ਰੇਮਿਕਾ ਦਾ ਕਤਲ ਕਰਨ ਵਾਲੇ ਦਾ ਸੁਣੋ ਦਿਲ ਦਹਿਲਾ ਦੇਣ ਵਾਲਾ ਕਬੂਲਨਾਮਾPunjabkesari TV

25 days ago

ਪੁਲਿਸ ਦੀ ਗ੍ਰਿਫਤ 'ਚ ਖੜਾ ਇਹ ਸ਼ਕਸ ਇਕ ਕਾਤਲ ਹੈ .... ਜਿਸ ਵਲੋਂ ਇਕ 2 ਬੱਚਿਆਂ ਦੀ ਮਾਂ ਨੂੰ ਕਤਲ ਕਰ ਬੋਰੀ ਚ ਪਾ ਝਾੜੀਆਂ 'ਚ ਸੁੱਟ ਦਿੱਤਾ ਗਿਆ   ... ਦਰਸਲ  ਮ੍ਰਿਤਕਾ ਪ੍ਰੇਮ ਲਤਾ ਪਤਨੀ ਅਜੇ ਕੁਮਾਰ ਪਿੰਡ ਰੋੜੀਆਂ ਬੱਠੀਆਂ ਦੀ ਵਸਨੀਕ ਦਸੀ ਜਾ ਰਹੀ ਹੈ  ... ਜਿਸਦੇ ਦੋ ਬੱਚੇ ਵੀ ਨੇ  .... ਦਾ ਪਿਛਲੇ ਕਰੀਬ  ਪੰਜ ਸਾਲ ਤੋਂ ਅਸ਼ੋਕ ਕੁਮਾਰ ਨਾਮੀ ਵਿਅਕਤੀ ਨਾਲ ਨਾਜਾਇਜ਼ ਸਮਨਧ ਦਸੇ ਜਾ ਰਹੇ ਨੇ   ...