Punjab

ਸਾਬਕਾ ਫੌਜੀਆਂ ਦੇ ਤਿੱਖੇ ਬੋਲ, 'Indian Army ਬਹੁਤ ਤਗੜੀ, ਸਰਕਾਰਾਂ ਬੰਨ੍ਹ ਦਿੰਦੀਆਂ ਹੱਥ'Punjabkesari TV

3 years ago

ਗਲਵਾਨ ਘਾਟੀ ਵਿਚ ਭਾਰਤ ਤੇ ਚੀਨ ਦੀ ਮੁੱਠਭੇੜ ਵਿਚ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਾ ਦੇਸ਼ ਗੁੱਸੇ 'ਚ ਉਬਲ ਰਿਹਾ ਹੈ....ਖਾਸ ਤੌਰ 'ਤੇ ਸਾਬਕਾ ਫੌਜੀ, ਜੋ ਫੌਜ ਰਹਿੰਦੇ ਹੋਏ ਚੀਨ ਤੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਚੁੱਕੇ ਨੇ...... ਉਨ੍ਹਾਂ ਦਾ ਖੂਨ ਉਬਾਲੇ ਮਾਰ ਰਿਹਾ ਹੈ..... ਉਨ੍ਹਾਂ ਚੀਨ ਨੂੰ ਵੰਗਾਰਿਆ ਹੈ, ਕਿ ਪਿੱਠ 'ਤੇ ਵਾਰ ਨਾ ਕਰੇ... ਜੇਕਰ ਹਿੰਮਤ ਹੈ ਤਾਂ ਸਾਹਮਣੇ ਵਾਰ ਕਰੇ....... ਇਨ੍ਹਾਂ ਫੌਜੀਆਂ ਨੇ ਸਰਕਾਰਾਂ ਨਾਲ ਗਿਲਾ ਵੀ ਕੀਤਾ ਹੈ... ਉਨ੍ਹਾਂ ਦਾ ਕਹਿਣਾ ਹੈ ਕਿ ਇੰਡੀਅਨ ਆਰਮੀ ਦੇ ਸਾਹਮਣੇ ਚੀਨ ਦੀ ਆਰਮੀ ਕੁਝ ਵੀ ਨਹੀਂ.... ਪਰ ਸਰਕਾਰਾਂ ਫੌਜ ਦੇ ਹੱਥ ਬੰਨ੍ਹ ਦਿੰਦੀਆਂ ਨੇ.....