Punjab

ਬਿਜਲੀ ਵਿਭਾਗ ਦੀ ਲਾਪਰਵਾਹੀ ਨੇ ਲਈਆਂ 2 ਜਾਨਾਂ,ਦੇਖੋ GROUND 'ਤੇ ਹਾਲਾਤPunjabkesari TV

3 years ago

ਕਰੰਟ ਲਗਣ ਨਾਲ ਗੁਲਸ਼ਨ ਅਰੋੜਾ ਤੇ ਉਨ੍ਹਾਂ ਦੇ ਬੇਟੇ ਮਨ ਅਰੋੜਾ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਘਰ ਜਾ ਕੇ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਬਿਜਲੀ ਮਹਿਕਮੇ   ਖਿਲਾਫ ਗੁੱਸਾ ਜਾਹਿਰ ਕੀਤਾ | ਹਲਾਤ ਉਨ੍ਹਾਂ ਦੇ ਘਰ ਦੇ ਵੀ ਪੀਅਰ ਬੋਦਲਾ ਬਾਜ਼ਾਰ ਜਿਹੇ ਹੀ ਹਨ | ਘਰ ਦੇ ਬਾਹਰ ਲਟਕ ਰਹੀਆਂ ਤਰਾਂ ਇਹੋ ਦੱਸ ਰਹੀਆਂ ਹਨ ਕਿ ਪੂਰੇ ਸ਼ਹਿਰ 'ਚ ਹੀ ਬਿਜਲੀ ਮਹਿਕਮੇ ਦਾ ਇਕੋ ਜਿਹਾ ਹਾਲ ਹੈ |

NEXT VIDEOS