Punjab

ਛੋਟੀ ਉਮਰ 'ਚ ਬਣੇ ਨਸ਼ੇ ਦੇ ਧੰਦੇ ਦੇ ਬੇਤਾਜ ਬਾਦਸ਼ਾਹ, ਚੜ੍ਹੇ ਪੁਲਸ ਅੜਿੱਕੇPunjabkesari TV

3 years ago

 

ਸੂਬੇ ਚ ਨਸ਼ੇ ਦੇ ਦੌਰ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਿੰਦਗੀ ਨੂੰ ਤਬਾਹ ਕਰ ਦਿਤਾ ਹੈ  , ਪਰ ਹੁਣ ਜਦੋਂ ਨੌਜਵਾਨ   ਖੁਦ ਇਸ ਕਾਰੋਬਾਰ ਦੇ ਮੁਖੀ ਬਣਦੇ ਜਾਂਦੇ ਹਨ  ਤਾਂ ਜੁਰਮ ਦੇ ਇਸ ਕਾਰੋਬਾਰ  ਤੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੈ. ਇਹੀ ਦਾਸਤਾਨ ਹੈ  ਕਪੂਰਥਲਾ ਪੁਲਿਸ ਦੇ ਅੜਿਕੇ ਆਏ ਇਕ ਕਿੱਲੋ ਹੈਰੋਇਨ ਅਤੇ 7 ਲੱਖ 20 ਹਜ਼ਾਰ ਦੇ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨਾਂ ਦੀ !

NEXT VIDEOS