Punjab

19 ਕਿਲ੍ਹਿਆਂ ਦੀ ਗਊਸ਼ਾਲਾ 'ਚ ਭੁੱਖ ਕਾਰਨ ਮਰਦੀਆਂ ਦਰਜਨਾਂ ਗਾਵਾਂPunjabkesari TV

3 years ago

ਕੁਝ ਕੁ ਮਰ ਚੁੱਕੀਆਂ ਤੇ ਕੁਝ ਕ ਬੇਸੁੱਧ ਪਈਆਂ ਇਹ ਗਾਵਾਂ , ਜ਼ਿਲ੍ਹਾ ਫਰੀਦਕੋਟ ਦੀ ਸਰਕਾਰੀ ਗਊਸ਼ਾਲਾ 'ਚ ਰੱਖੀਆਂ ਹੋਈਆਂ ਹਨ , ਜਿਥੇ ਸਹੀ ਦੇਖਭਾਲ,  ਹਰੇ ਚਾਰੇ ਅਤੇ ਡਾਕਟਰਾਂ ਦੀ ਕਮੀ ਨੇ ਇਹਨਾਂ ਨੂੰ ਹਰ ਰੋਜ਼ ਵੱਡੀ ਗਿਣਤੀ 'ਚ ਮਰਨ ਲਈ ਮਜਬੂਰ ਕਰ ਦਿੱਤਾ। ....ਛਡਣ ਵਾਲੇ ਆਪਣੀ ਮਰਜ਼ੀ ਨਾਲ ਗਾਵਾਂ ਨੂੰ ਇਥੇ ਛੱਡ ਜਾਂਦੇ ਹਨ , ਪਰ ਇਹਨਾਂ ਗਊਆਂ ਨੂੰ ਨਾ ਕੁਝ ਖਾਣ ਲਈ ਮਿਲਦਾ ਨਾ ਕੋਈ ਦਵਾਈ ਮਿਲਦੀ ਹੈ , ਕਿਸੇ ਗਾਂ ਨੂੰ ਕੋਈ ਬਿਮਾਰੀ ਹੈ ਤਾਂ ਉਹ ਆਪਣੇ ਆਪ ਬਿਨਾ ਦਵਾਈ ਤੋਂ ਲੜਦੀ ਦਮ ਤੋੜ ਦਿੰਦੀ ਹੈ। ......ਇਲਾਕਾ ਵਾਸੀ ਦਸਦੇ ਨੇ ਕਿ ਕਿਸੇ ਸਮੇਂ ਕੇਂਦਰ ਸਰਕਾਰ ਨੇ ਪਿੰਡ ਦੇ ਲੋਕ ਦੇ ਖਿਲਾਫ ਜਾ ਕੇ 19 ਕਿਲ੍ਹਿਆਂ ਦੇ ਕਰੀਬ ਜ਼ਮੀਨ 'ਚ ਇਹ ਗਊਸ਼ਾਲਾ ਬਣਾਈ ਸੀ , ਪਰ ਹੁਣ ਨਾ ਸਰਕਾਰ ਹਨ ਗਾਵਾਂ ਦੀ ਦੇਖਭਾਲ ਕਰਦੀ ਹੈ ਤੇ ਨਾ ਹੀ ਪਿੰਡ ਵਾਸੀਆਂ ਨੂੰ ਕਰਨ ਦਿੰਦੀ ਹੈ। .