Punjab

ਵੱਡੀ ਖ਼ਬਰ-ਪੈਰਾ-ਮਿਲਟਰੀ ਫੋਰਸ ਦੇ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵPunjabkesari TV

3 years ago

ਸ਼੍ਰੀ ਮੁਕਤਸਰ ਸਾਹਿਬ 'ਚ ਮੁੜ ਕੋਰੋਨਾ ਵਾਇਰਸ ਦੀ ਦਸਤਕ
ਲੰਬੀ ਹਲਕੇ 'ਚ 1 ਨਵਾਂ ਪਾਜ਼ੇਟਿਵ ਕੇਸ ਆਇਆ ਸਾਹਮਣੇ
ਪੈਰਾ-ਮਿਲਟਰੀ ਫੋਰਸ ਦੇ ਜਵਾਨ ਦੀ ਰਿਪਰੋਟ ਪਾਜ਼ੇਟਿਵ
ਸਿਵਲ ਸਰਜਨ ਹਰੀ ਨਰਾਇਣ ਸਿੰਘ ਨੇ ਦਿੱਤੀ ਜਾਣਕਾਰੀ
ਕੱਲ ਹੀ ਕੋਰੋਨਾ ਮੁਕਤ ਹੋਇਆ ਸੀ ਸ਼੍ਰੀ ਮੁਕਤਸਰ ਸਾਹਿਬ
ਜਿਲ੍ਹੇ 'ਚ ਕੁੱਲ੍ਹ ਮਾਮਲੇ 67, ਘਰ ਭੇਜੇ ਗਏ ਕੁੱਲ੍ਹ 66