Punjab

ਭਾਰਤ ਨੇ ਦੋ ਹਫਤਿਆਂ 'ਚ ਖੜ੍ਹਾ ਕੀਤਾ ਕੋਰੋਨਾ ਦੇ ਇਲਾਜ ਲਈ ਪਹਿਲਾ ਹਸਪਤਾਲPunjabkesari TV

4 years ago

ਕੋਰੋਨਾ ਵਾਇਰਸ ਨਾਲ ਲੜ ਰਹੇ ਦੇਸ਼ ਲਈ ਪਹਿਲੀ ਰਾਹਤ ਦੀ ਖ਼ਬਰ ਆਈ ਹੈ..... ਭਾਰਤ ਨੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਪਹਿਲਾਂ ਹਸਪਤਾਲ ਤਿਆਰ ਕਰ ਲਿਆ ਹੈ.... ਇਹ ਹਸਪਤਾਲ ਦੇਸ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਉਂਸ ਫਾਊਂਡੇਸ਼ਨ ਬ੍ਰੀਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਨਾਲ ਮਿਲ ਕੇ ਤਿਆਰ ਕੀਤਾ ਹੈ... ਮੁੰਬਈ ਵਿਚ 100 ਬੈੱਡਾਂ ਵਾਲੇ ਇਸ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾਵੇਗਾ... ਜਿਸ ਵਿਚ ਮਾਡਰਨ ਉਪਕਰਣ ਮਰੀਜ਼ਾਂ ਦੇ ਇਲਾਜ਼ ਲਈ ਰੱਖੇ ਗਏ ਨੇ... ਇਸ ਦੇ ਨਾਲ ਹੀ ਇਸ ਹਸਪਤਾਲ ਵਿਚ ਡਾਕਟਰਾਂ ਲਈ ਵਧੀਆ ਪ੍ਰੋਟੈਕਟਿਵ ਗੀਅਰ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਰਿਲਾਇੰਸ ਦੀ ਨਿਰਮਾਣ ਕੰਪਨੀ ਹੈਲਥ ਵਰਕਰਾਂ ਲਈ ਹਰ ਰੋਜ਼  ਲੱਖ ਮਾਸਕ ਵੀ ਬਣਾ ਰਹੀ ਹੈ....