Punjab

Corona Warriors 'ਚ ਚਮਕਦੇ ਸਿਤਾਰੇ Tara Chand ਨਾਲ ਕੁਝ ਦਿਲਚਸਪ ਗੱਲਾਂPunjabkesari TV

3 years ago

#jagbani# CoronaWarrior #drivertarachand

ਕੋਰੋਨਾ ਸੰਕਟ ਦੌਰਾਨ ਇਨਸਾਨ ਦੇ ਕਈ ਚਿਹਰੇ ਵੇਖਣ ਨੂੰ ਮਿਲੇ... ਰਿਸ਼ਤਿਆਂ ਨੇ ਵੀ ਆਪਣੇ ਰੰਗ ਵਿਖਾਏ ... ਕੋਰੋਨਾ ਪਾਜ਼ਿਟਿਵ ਮਰੀਜ਼ਾਂ ਤੋਂ ਜਦੋਂ ਆਪਣੇ ਸਕੇ ਸੰਬੰਧੀ ਵੀ ਪਾਸਾ ਵੱਟ ਗਏ ਤਾਂ... ਤਾਰਾ ਚੰਦ ਵਰਗੇ ਕੋਰੋਨਾ ਯੋਧਾ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸੰਭਾਲਿਆ... ਉਨ੍ਹਾਂ ਦੀ ਮਦਦ ਕੀਤੀ..

NEXT VIDEOS