Punjab

ਕਾਲਾਬਾਜ਼ਾਰੀ ਦੇ ਮੂੰਹ 'ਤੇ ਮਹਿਲਾ ਦੀ ਚਪੇੜ,ਵੰਡੇਗੀ ਫ੍ਰੀ ਮਾਸਕPunjabkesari TV

4 years ago

ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨਿਆ 'ਚ ਬਣੀ ਹੋਈ ਹੈ,ਅਜਿਹੇ 'ਚ ਇਸ ਵਾਇਰਸ ਤੋਂ ਬੱਚਣ ਲਈ ਮਾਸਕ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਜ਼ਰੂਰੀ ਦੱਸਿਆ ਗਿਆ ਹੈ,ਪਰ ਕੁਝ ਲੋਕਾਂ ਵੱਲੋਂ ਜਿਥੇ ਮਾਸਕ ਦੀ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ,ਉਥੇ ਹੀ ਜਲੰਧਰ ਦੀ ਰੀਮਾ ਸੋਨੀ ਵੱਲੋਂ ਫ੍ਰੀ 'ਚ ਮਾਸਕ ਵੰਡਣ ਦੀ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ...ਰੀਮਾ ਸੋਨੀ ਕੁਝ ਮਹਿਲਾਵਾਂ ਨਾਲ ਮਿਲਕੇ ਮਾਸਕ ਬਣਾ ਰਹੀ ਹੈ....ਤੇ ਉਨ੍ਹਾਂ ਦੀ ਕੋਸ਼ਿਸ਼ ਹੈ 10 ਤੋਂ 15 ਹਜ਼ਾਰ ਮਾਸਕ ਬਣਾ ਕੇ ਇਨ੍ਹਾਂ ਨੂੰ ਵੰਡਿਆ ਜਾਵੇ....ਰੀਮਾ ਨੇ ਦੱਸਿਆ ਕਿ ਮਾਸਕ ਦੀ ਕਿਮਤ ਜ਼ਿਆਦਾ ਹੋਣ ਕਾਰਨ ਗਰੀਬ ਲੋਕ ਇਸਨੂੰ ਖਰੀਦ ਨਹੀਂ ਸਕਦੇ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕੀ ਉਹ ਗਰੀਬਾਂ ਤੱਕ ਮਾਸਕ ਨੂੰ ਪਹੰਚਾ ਸਕੇ...

NEXT VIDEOS