Punjab

ਜਰਮਨੀ ਕੰਪਨੀ ਦਾ ਦਾਅਵਾ 'ਜਲਦ ਆਵੇਗੀ Corona VaccinePunjabkesari TV

3 years ago


ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਚ ਮਹਾਮਾਰੀ ਦਾ ਜਾਲ ਬਿਛਾਇਆ ਹੋਇਆ ਹੈ.ਕੋਈ ਅਜਿਹਾ ਵੱਡਾ ਦੇਸ਼ ਨਹੀਂ ਜੋ ਇਸ ਤੋਂ ਪੀੜਤ ਨਾ ਹੋਵੇ.ਇਸ ਮਹਾਮਾਰੀ ਦਾ ਇਲਾਜ਼ ਲੱਭਣ ਲਈ ਦੁਨੀਆ ਭਰ ਦੇ ਵਿਗਿਆਨਕ ਅਤੇ ਡਾਕਟਰ ਜੁੱਟ ਗਏ ਹਨ.ਜਰਮਨ ਦੀ ਇੱਕ ਕੰਪਨੀ ਦੇ ਦਾਅਵਾ ਕੀਤਾ ਹੈ ਕੀ ਉਹ ਜਲਦ ਦੀ ਕੋਰੋਨਾ ਦਾ ਖਾਤਮਾ ਕਰ ਦੇਣਗੇ. ਬਾਓਐਨ ਟੈੱਕ ਵੱਡੇ ਪੱਧ੍ਰ 'ਤੇ ਦਵਾਈ ਤਿਆਰ ਕਰ ਰਹੀ ਹੈ.