Punjab

#Domino'sPizza ਦੀ ਥਾ ਤੁਸੀਂ #Coronavirus ਤਾਂ ਨਹੀਂ ਖਾ ਰਹੇ ?Punjabkesari TV

3 years ago

ਜੰਗਲ ‘ਚ ਅੱਗ ਫੈਲਣ ਦੀ ਰਫਤਾਰ ਨਾਲ ਸੋਸ਼ਲ ਮੀਡੀਆ ‘ਤੇ ਵਾਇਰਸ ਹੋ ਰਹੀ ਇਹ ਵੀਡੀਓ ਡੋਮੀਨੋਜ਼ ਪੀਜ਼ਾ ਆਊਟਲੈਟ ਦੀ ਹੈ। ਓਹੀ ਆਊਟਲੈਟ ਜਿੱਥੋਂ ਤੁਸੀਂ ਬੜੇ ਹੀ ਚਾਅ ਦੇ ਨਾਲ ਲਜ਼ੀਜ਼ ਪੀਜ਼ਾ ਆਰਡਰ ਕਰਦੇ ਹੋ। ਪਰ ਜ਼ਰਾ ਗੌਰ ਨਾਲ ਦੇਖ ਲਓ ਤੁਹਾਦਾ ਪੀਜ਼ਾ ਕਿਹੜੇ ਹਾਲਾਤਾਂ ‘ਚ ਤਿਆਰ ਕੀਤਾ ਜਾ ਰਿਹਾ ਹੈ। ਇਹ ਮੁਹਤਰਮਾਂ ਜਿਹੜੇ ਹੱਥਾਂ ਨਾਲ ਪੀਜ਼ਾ ਬਣਾ ਰਹੀ ਹੈ ਉਹੀ ਹੱਥਾਂ ਨਾਲ ਬਾਕੀ ਸਾਮਾਨ ਨੂੰ ਛੁਹਿਆ ਜਾ ਰਿਹਾ ਹੈ। ਹੱਥਾਂ ‘ਚ ਨਾ ਹੀ ਗਲਵਜ਼ ਪਹਿਨੇ ਹੋਏ ਨੇ ਤੇ ਨਾ ਹੀ ਮੌਕੇ ‘ਤੇ ਕਿਸੇ ਤਰਾਂ ਦੀ ਸੋਸ਼ਲ ਡਿਸਟੈਂਸਿੰਗ ਰੱਖੀ ਹੋ ਹਈ ਹੈ। ਗੱਲ ਬਾਤ ਅੱਗੇ ਵੀ ਜਾਰੀ ਰੱਖਾਂਗੇ ਪਹਿਲਾਂ ਇੱਜ ਵਾਰ ਦੇਖੋ ਇਹ ਵੀਡੀਓ...;

NEXT VIDEOS