Punjab

Sydney ਤੋਂ ਪਰਤੇ Corona ਦੇ ਸ਼ੱਕੀ Patient ਨੇ 7ਵੀਂ ਮੰਜਿਲ ਤੋਂ ਮਾਰੀ ਛਾਲ, deathPunjabkesari TV

4 years ago

ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਚੁੱਕਿਆ ਖੌਫਨਾਕ ਕਦਮ
ਹਸਪਤਾਲ ਦੀ 7ਵੀਂ ਮੰਜਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਇਕ ਦਿਨ ਪਹਿਲਾਂ ਹੀ ਸਿਡਨੀ ਤੋਂ ਆਇਆ ਸੀ ਭਾਰਤ
ਕੋਰੋਨਾ ਇਨਫੈਕਨ ਦੇ ਸ਼ੱਕ 'ਚ ਪਹੁੰਚਾਇਆ ਸਫਦਰਜੰਗ ਹਸਪਤਾਲ

ਪਰਿਵਾਰ ਨੇ ਏਅਰਪੋਰਟ ਅਥਾਰਿਟੀ ਤੇ ਹਸਪਤਾਲ 'ਤੇ ਚੁੱਕੇ ਸਵਾਲ

NEXT VIDEOS