Punjab

5 ਦਿਨ ਪਹਿਲਾਂ ਖੁੱਲ੍ਹੀ ਦੁਕਾਨ 'ਚ ਵਾਪਰੀ ਵੱਡੀ ਵਾਰਦਾਤ, Shop ਦਾ ਹਾਲ ਦੇਖ ਮਾਲਕ ਦੇ ਉੱਡੇ ਹੋਸ਼Punjabkesari TV

3 years ago

ਫਿਰੋਜ਼ਪੁਰ 'ਚ ਬੀਤੇ ਦਿਨ ਉਸ ਸਮੇ ਸਨਸਨੀ ਫੇਲ ਗਈ  .. ਜਦੋ 5 ਦਿਨ ਪਹਿਲਾਂ ਨਵੀਂ ਖੁਲੀ ਬੁਟੀਕ ਦੀ ਦੁਕਾਨ 'ਤੇ ਚੋਰ ਮਹਿਲਾਵਾਂ ਨੇ ਧਾਵਾ ਬੋਲ ਦਿੱਤਾ  ... ਤੇ ਲੱਖਾਂ ਦੀ ਲੁੱਟ ਕਰ ਫਰਾਰ ਹੋ ਗਈਆਂ  ... ਤਸਵੀਰਾਂ 'ਚ ਤੁਸੀ ਸਾਫ ਦੇਖ ਸਕਦੇ ਹੋ ਛੋਟੇ ਬੱਚਿਆਂ ਸਮੇਤ ਮਹਿਲਾ ਗੈਂਗ ਵਲੋਂ ਬੜੇ ਹੀ ਸ਼ਾਤੀਰਾਣਾ ਢੰਗ ਨਾਲ  .. ਦੁਕਾਨ ਅੰਦਰ ਦਾਖਲ ਹੋ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ  ... ਤੇ ਲੱਖਾਂ ਦਾ ਕਪੜਾ ਪੰਡਾਂ 'ਚ ਬੰਨ ਬੇਖੌਫ ਹੋ ਫਰਾਰ ਹੋ ਜਾਂਦੀਆਂ ਨੇ  ... ਤੇ ਇਹ ਸਾਰੀ ਵਾਰਦਾਤ ਨਜ਼ਦੀਕ ਲੱਗੇ ਕੈਮਰੇ 'ਚ ਕੈਦ ਹੋ ਗਈ  .. ਪੀੜਤ ਮਹਿਲਾਵਾਂ ਮੁਤਾਬਕ ਬੈਂਕ ਤੋਂ ਲੋਨ ਲੈ ਕੇ ਓਹਨਾ ਵਲੋਂ ਇਹ ਦੁਕਾਨ ਖੋਲੀ ਗਈ ਸੀ  ... ਤੇ 5 ਦਿਨਾਂ ਬਾਅਦ ਇਹ ਚੋਰੀ ਦੀ ਵਾਰਦਾਤ ਵਾਪਰ ਗਈ  ... ਪੀੜਤ ਮਹਿਲਾਵਾਂ ਵਲੋਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ  ...

NEXT VIDEOS