Punjab

ਜਗ ਬਾਣੀ ਦੇ ਇੰਟਰਵਿਊ  ਤੋਂ ਬਾਅਦ ਅਕਾਲੀ ਦਲ ਦਾ ਸੱਭ ਤੋਂ ਵੱਡਾ ਬਿਆਨPunjabkesari TV

4 years ago

ਜਾਖੜ ਨੇ ਐੱਫ.ਸੀ.ਆਈ ਮੁੱਦੇ ਨੂੰ ਬਣਾਇਆ ਘੁਟਾਲਾ
ਮਨਪ੍ਰੀਤ ਬਾਦਲ ਨੇ ਜਗ ਬਾਣੀ ਨਾਲ ਕੀਤੀ ਸੀ ਗੱਲਬਾਤ
ਚੰਦੂਮਾਜਰਾ ਨੇ ਮਨਪ੍ਰੀਤ ਨੂੰ ਦਿੱਤਾ ਜਵਾਬ  

31 ਹਜ਼ਾਰ ਕਰੋੜ ਲਈ ਕਾਂਗਰਸ ਜ਼ਿੰਮੇਵਾਰ
ਕਾਂਗਰਸ ਕਾਰਣ ਕੇਂਦਰ ਨੂੰ ਪਿਆ ਸ਼ੱਕ
ਕੇਂਦਰ ਨੇ ਨਜ਼ਾਇਜ਼ ਪਾਇਆ 31 ਹਜ਼ਾਰ ਕਰੋੜ
ਭਾਈਵਾਲ ਭਾਜਪਾ ਨੇ ਕੀਤਾ ਗਲਤ
ਅਟਲ ਭੂ ਜਲ ਯੋਜਨਾ ਚ ਕਾਂਗਰਸ ਦਾ ਸਾਥ ਦੇਣ ਲਈ ਤਿਆਰ
ਕੇਂਦਰ ਸਰਕਾਰ ਖਿਲਾਫ ਕਾਂਗਰਸ ਦਾ ਦੇਵਾਂਗੇ ਸਾਥ
ਪੰਜਾਬ ਦੇ ਹਿੱਤਾਂ ਲਈ ਚੱਲੇਗਾ ਅਕਾਲੀ ਦਲ

NEXT VIDEOS