Punjab

Chandigarh ਵਿਚ ਲੱਗੇ ਸਾਂਸਦ ਕਿਰਨ ਖੇਰ ਦੇ ਲਾਪਤਾ ਹੋਣ ਦੇ PosterPunjabkesari TV

3 years ago

ਚੰਡੀਗੜ੍ਹ ਵਿਚ ਕਿਰਨ ਖੇਰ ਖਿਲਾਫ ਲੱਗੇ ਪੋਸਟਰ
ਕਿਰਨ ਖੇਰ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ
ਕਿਰਨ ਖੇਰ ਨੂੰ ਲੱਭਣ ਵਾਲੇ ਨੂੰ ਮਿਲੇਗਾ 1100 ਰੁਪਏ ਦਾ ਇਨਾਮ
ਯੂਥ ਕਾਂਗਰਸ ਵਲੋਂ ਕਿਰਨ ਖੇਰ ਖਿਲਾਫ ਪ੍ਰਦਰਸ਼ਨ
ਚੰਡੀਗ੍ਹੜ ਤੋਂ ਬੀਜੇਪੀ ਦੀ ਸਾਂਸਦ ਹੈ ਕਿਰਨ ਖੇਰ
ਕਿਰਨ ਖੇਰ ਉੱਤੇ ਚੰਡੀਗੜ੍ਹ ਵਿਚ ਕਮ ਨਾ ਕਰਨ ਦੇ ਲੱਗੇ ਦੋਸ਼
ਕੋਰੋਨਾ ਕਾਲ ਵਿਚ ਕਿਰਨ ਖੇਰ ਨੇ ਨਹੀਂ ਫੜੀ ਜ਼ਰੂਰਤਮੰਦਾਂ ਦੀ ਬਾਂਹ
 

NEXT VIDEOS