Punjab

ਪ੍ਰੇਮਿਕਾ ਦੇ ਘਰ ਵੜ ਪ੍ਰੇਮੀ ਨੇ ਖੁਦ ਨੂੰ ਲਗਾਈ ਅੱਗ, ਦੇਖੋ ਸੀਸੀਟੀਵੀPunjabkesari TV

4 years ago

ਆਓ ਤੁਹਾਨੂੰ ਲੈਕੇ ਚਲਦੇ ਹਾਂ ਸੰਗਰੂਰ ਦੇ ਪਿੰਡ ਚੋਂਦਾ ਦੀਆਂ ਓਨਾ ਗਲੀਆਂ 'ਚ ਜਿਥੇ ਬੀਤੇ ਦਿਨ ਇੱਕ ਸਿਰਫਿਰੇ ਆਸ਼ਕ ਨੇ ਆਪਣੀ ਪ੍ਰੇਮਿਕਾ ਦੇ ਘਰ ਬਾਹਰ ਖੁਦ ਨੂੰ ਅੱਗ ਲਗਾ ਲਈ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਹਮਣੇ ਨਜ਼ਰ ਆ ਰਿਹਾ ਨੌਜਵਾਨ ਘਰ ਦੇ ਬਾਹਰ ਖੜਾ ਹੈ, ਹੱਥ 'ਚ ਜੋ ਲਿਫ਼ਾਫ਼ਾ ਫੜਿਆ ਹੈ ਉਸ 'ਚ ਪੈਟਰੋਲ ਹੈ ਤੇ ਆਪਣੇ ਪੈਰਾਂ 'ਤੇ ਛਿੜਕ ਖੁਦ ਨੂੰ ਅੱਗ ਲਗਾ ਲੈਂਦਾ ਹੈ,

NEXT VIDEOS