Punjab

Captain in Action ਬੱਚੇ ਦੀ ਇਕ ਸ਼ਿਕਾਇਤ 'ਤੇ ਠੋਕਿਆ Private schoolPunjabkesari TV

3 years ago

ਕੋਰੋਨਾ ਕਾਲ ਦਰਮਿਆਨ ਨਿਜੀ ਸਕੂਲ ਦੀਆਂ ਮਨਮਾਨੀਆਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ....ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿਜੀ ਸਕੂਲ ਨੇ ਫੀਸਾਂ ਇਕੱਠੀਆਂ ਕਰਨ ਲਈ ਹੱਦ ਹੀ ਪਾਰ ਕਰ ਦਿੱਤੀ....ਦਰਅਸਲ ਸਕੂਲ ਵਲੋਂ ਬੱਚਿਆਂ ਦੀਆਂ ਨੋਟ ਬੁਕਸ ਮੰਗਵਾਈਆਂ ਗਈਆਂ, ਜਿਸ ਮਗਰੋਂ ਬੱਚਿਆਂ ਨੂੰ ਫੀਸਾਂ ਅਦਾ ਕਰਨ ਤੋਂ ਬਾਅਦ ਹੀ ਨੋਟ ਬੁਕਸ ਵਾਪਸ ਦੇਣ ਦੀ ਗੱਲ ਆਖੀ ਗਈ....