Punjab

Curfew: Captain ਹੋਏ ਸਖਤ, Ministers ਨੂੰ ਜਨਤਾ ਵਿਚ ਜਾਣ ਤੋਂ ਰੋਕਿਆ!Punjabkesari TV

4 years ago

ਇਸ ਵੇਲੇ ਦੀ ਵੱਡੀ ਖ਼ਬਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਖਤਰੇ ਤੇ ਪੁਲਸ ਅਤੇ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਮੰਤਰੀਆਂ ਦੇ ਲੋਕਾਂ ਵਿਚ ਜਾਣ 'ਤੇ ਰੋਕ ਲਗਾ ਦਿੱਤੀ ਹੈ...... ਉਨ੍ਹਾਂ ਕਿਹਾ ਕਿ ਮੰਤਰੀ ਲੋਕਾਂ ਵਿਚ ਨਾ ਜਾਣ.... ਕਿਉਂਕਿ ਇਸ ਸਮੇਂ ਪਹਿਲਾਂ ਹੀ ਪੁਲਸ ਅਤੇ ਪ੍ਰਸ਼ਾਸਨ ਕਾਫੀ ਰੁਝੇ ਹੋਏ ਹਨ.... ਇਸ ਲਈ ਇਸ ਸਮੇਂ ਜਨਤਾ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨਾ ਵਧਾਇਆ ਜਾਵੇ.... ਕੈਪਟਨ ਨੇ ਸਾਰੇ ਮੰਤਰੀਆਂ ਨੂੰ ਤਿੰਨ ਦਿਨਾਂ ਤੱਕ ਘਰਾਂ ਵਿਚ ਬੈਠ ਕੇ ਲੋਕਾਂ ਦੀ ਮਦਦ ਲਈ ਇੰਤਜ਼ਾਮ ਕਰਨ ਲਈ ਕਿਹਾ ਹੈ..... 
 

NEXT VIDEOS