Punjab

Sanitize ਕੀਤੀ ਜਾ ਰਹੀ Bike ਨੂੰ ਲੱਗੀ ਅੱਗ, ਬਾਈਕ ਸਵਾਰ ਦੀ ਜਾਨ 'ਤੇ ਬਣੀ, viral videoPunjabkesari TV

3 years ago

ਕੋਰੋਨਾ ਵਾਇਰਸ ਤੋਂ ਬਚਣ ਲਈ ਸੈਨੇਟਾਈਜ਼ਰ ਦੇ ਇਸਤੇਮਾਲ ਬਾਰੇ ਵਾਰ-ਵਾਰ ਦੱਸਿਆ ਜਾਂਦਾ ਹੈ.... ਪਰ ਕਈ ਅਜਿਹੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ... ਜਿੱਥੇ ਸੈਨੇਟਾਈਜ਼ਰ ਦੇ ਜ਼ਿਆਦਾ ਇਸਤੇਮਾਲ ਨੂੰ ਖਤਰਨਾਕ ਦੱਸਿਆ ਗਿਆ ਹੈ...... ਅਤੇ ਬਿਨਾਂ ਸੋਚੇ-ਸਮਝੇ ਹਰ ਜਗ੍ਹਾ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਵਿਚ ਅਲਕੋਹਲ ਹੋਣ ਕਰਕੇ ਅੱਗ ਵੀ ਲੱਗ ਸਕਦੀ ਹੈ।