Punjab

ਵੇਖੋ ਕਿਵੇਂ Burger ਵਾਲੀ ਰੇਹੜੀ 'ਤੇ ਫਟਿਆ Cylinder, ਹੋਇਆ BlastPunjabkesari TV

4 years ago

ਅਸਮਾਨ ਨੂੰ ਛੂੰਹਦੀਆਂ ਭਿਆਨਕ ਅੱਗ ਦੀਆਂ ਲਪਟਾਂ...  ਖੌਫਜ਼ਦਾ ਕਰਦੀਆਂ ਇਹ ਤਸਵੀਰਾਂ ਫਿਰੋਜ਼ਪੁਰ ਦੇ ਮੁਦਕੀ ਦੀਆਂ ਨੇ,...ਜਿਥੇ ਬਰਗਰਾਂ ਵਾਲੀ ਰੇਗੜੀ ਨੂੰ ਅੱਗ ਲੱਗ ਗਈ... ਸ਼ਾਰਟ ਸਰਕਿਟ ਕਾਰਣ ਲੱਗੀ ਅੱਗ ਤੋਂ ਬਾਅਦ ਰੇਹੜੀ 'ਤੇ ਪਿਆ ਸਿਲੰਡਰ ਬਲਾਸਟ ਹੋ ਗਿਆ... ਰੇਹੜੀ ਕੋਲ ਖੜ੍ਹੇ ਲੋਕਾਂ ਤੇ ਆਸ-ਪਾਸ ਦੇ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ... ਦੁਕਾਨਦਾਰਾਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ... ਤਸਵੀਰਾਂ 'ਚ ਵੇਖ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਸੀ... ਜਿਸਨੇ ਪਲਾਂ 'ਚ ਪੂਰੀ ਰੇਹੜੀ ਨੂੰ ਸਾੜ ਕੇ ਸਵਾਹ ਕਰ ਦਿੱਤਾ... ਜਦਕਿ ਰੇਹੜੀਵਾਲੇ ਨੇ ਭੱਜ ਕੇ ਜਾਨ ਬਚਾਈ...
 

NEXT VIDEOS