Punjab

ਬਟਾਲਾ ਦੇ BJP Leader ਦੀ ਕਰਤੂਤ, ਮਹਿਲਾ ਵਰਕਰ ਨੂੰ ਅਸ਼ਲੀਲ ਸੰਬੰਧ ਬਣਾਉਣ ਲਈ ਕਰ ਰਿਹਾ ਮਜ਼ਬੂਰ, ਖੁੱਲ੍ਹੀ ਪੋਲPunjabkesari TV

3 years ago

ਇਹ ਕਰਤੂਤ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਪਾਰਟੀ ਦੇ ਨੇਤਾ ਦੀ ਹੈ.... ਬਟਾਲਾ ਦੇ ਭਾਜਪਾ ਪ੍ਰਧਾਨ ਰਾਕੇਸ਼ ਭਾਟੀਆ 'ਤੇ ਭਾਜਪਾ ਦੀ ਹੀ ਇਕ ਮਹਿਲਾ ਵਰਕਰ ਨੇ ਗੰਭੀਰ ਆਰੋਪ ਲਗਾਏ ਨੇ..... ਮਹਿਲਾ ਵਰਕਰ ਦਾ ਇਲਜ਼ਾਮ ਹੈ ਕਿ ਉਕਤ ਭਾਜਪਾ ਨੇਤਾ ਨੇ ਉਸ ਨੂੰ ਪਾਰਟੀ ਵਿਚ ਵੱਡਾ ਅਹੁਦਾ ਦਿਵਾਉਣ ਦਾ ਲਾਲਚ ਦੇ ਕੇ ਉਸ ਨੂੰ ਅਸ਼ਲੀਲ ਸੰਬੰਧ ਬਣਾਉਣ ਲਈ ਤੰਗ ਪਰੇਸ਼ਾਨ ਕੀਤਾ..... ਪੀੜਤ ਮਹਿਲਾ ਵਰਕਰ ਨੇ ਇਸ ਨੂੰ ਲੈ ਕੇ ਪਾਰਟੀ ਹਾਈਕਮਾਂਡ ਨੂੰ ਚਿੱਠੀ ਲਿਖੀ ਪਰ ਕਾਰਵਾਈ ਨਾ ਹੋਣ 'ਤੇ ਅੱਜ ਉਸ ਨੇ ਬਟਾਲਾ ਦੇ ਐੱਸ. ਐੱਸ. ਪੀ. ਨਾਲ ਮੁਲਾਕਾਤ ਕਰਕੇ ਰਾਕੇਸ਼ ਭਾਟੀਆ ਖਿਲਾਫ ਸ਼ਿਕਾਇਤ ਦਰਜ ਕਰਵਾਈ....

NEXT VIDEOS