Punjab

'ਸਰਕਾਰੀ ਅਧਿਕਾਰੀਆਂ ਦੀ ਬਾਇਓਮੀਟਰਿਕ ਬੰਦ ਤਾਂ ਲਾਭਪਾਤਰੀਆਂ ਦੀ ਵੀ ਹੋਵੇ'Punjabkesari TV

4 years ago

ਕੋਵਿਡ- 19 ਦੇ ਚਲਦਿਆਂ ਬਚਾਅ ਲਈ ਪੰਜਾਬ ਸਰਕਾਰ ਨੇ ਕੁਝ ਆਦੇਸ਼ ਜਾਰੀ ਕਰਕੇ ਸੂਬੇ ਦੇ ਸਮੂਹ ਸਰਕਾਰੀ ਅਦਾਰਿਆਂ ’ਚ ਬਾਇਓਮੀਟਰਿਕ ਰਾਹੀਂ ਹਾਜ਼ਰੀ ਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਪੁਰਾਣੀ ਪ੍ਰਥਾ ਤਹਿਤ ਹੀ ਅਧਿਕਾਰੀਆਂ ਤੇ ਮੁਲਾਜ਼ਮਾਂ ਆਦਿ ਦੀ ਹਾਜ਼ਰੀ ਲਵਾਉਣ ਦੀ ਤਾਕੀਦ ਕੀਤੀ ਹੈ। ਅਜਿਹੀ ਕਾਰਵਾਈ ਕਰੋਨਾਵਾਇਰਸ ਦੇ ਬਚਾਅ ਲਈ ਜ਼ਰੂਰੀ ਹੈ। ਪਰ ਦੂਜੇ ਪਾਸੇ ਨੀਲੇ ਕਾਰਡ ਵਾਲਿਆਂ ਨੇ ਅੱਜ ਫਾਜ਼ਿਲਕਾ 'ਚ ਆਵਾਜ਼ ਚੁੱਕੀ ਕਿ ਰਾਸ਼ਨ ਲੈਣ ਤੋਂ ਪਹਿਲਾਂ ਓਨਾ ਕੋਲੋਂ ਵੀ ਬਾਇਓਮੀਟਰਿਕ ਪੰਚ ਕਰਵਾਇਆ ਜਾਂਦਾ ਹੈ, ਜਿਸ 'ਤੇ ਕਿ ਰੋਕ ਲੱਗਣੀ ਚਾਹੀਦੀ ਹੈ, ਕਿਉਂਕਿ ਸਾਡੀ ਜਾਨ ਵੀ ਅਧਿਕਾਰੀਆਂ ਦੀਆਂ ਜਾਨਾਂ ਵਾਂਗ ਕੀਮਤੀ ਹੈ।  
 

NEXT VIDEOS