Punjab

Delhi Riots: ਸਰਦਾਰ ਜੀ ਅੱਗੇ ਦੰਗਈ ਗਿੱਦੜਾਂ ਦੀ ਭੋਰਾ ਨਾ ਚੱਲੀ, ਦੇਖੋ CCTVPunjabkesari TV

4 years ago

ਦਿੱਲੀ ਦੰਗੇ ਕਈ ਜ਼ਖਮ ਦੇ ਗਏ, ਪਰ ਉਹ ਜ਼ਖਮ ਕਿਵੇਂ ਦਿੱਤੇ ਗਏ, ਉਸਦੇ ਸਬੂਤ ਹੋਲੀ-ਹੋਲੀ ਸਾਹਮਣੇ ਆ ਰਹੇ ਨੇ, ਦਿਲ ਨੂੰ ਦਹਿਲਾ ਦੇਣ ਵਾਲੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਇਲਾਕਾ ਦਿੱਲੀ ਦਾ ਭਜਨਪੂਰਾ ਹੈ, ਤਸਵੀਰਾਂ 'ਚ ਦੇਖੋ ਤੰਗ ਭੀੜੀ ਗਲੀ, ਉਸ 'ਚ ਜਾਨ ਬਚਾ ਭੱਜਿਆ ਜਾਂਦਾ ਜਿਆਉਦੀਨ, ਤੇ ਉਸਦੇ ਪਿੱਛੇ ਜਾਨ ਤੇ ਇਨਸਾਨੀਅਤ ਦੇ ਦੁਸ਼ਮਣ ਦਰਿੰਦੇ ਪਏ ਹੋਏ ਨੇ। ਪੈਰ ਮੁੜਦਾ ਹੈ ਤੇ ਜਿਆਉਦੀਨ ਮੂੰਹ ਦੇ ਭਾਰ ਜਮੀਨ 'ਤੇ ਡਿੱਗ ਜਾਂਦਾ ਹੈ,

NEXT VIDEOS