Punjab

Behbal kalan Firing: ਸੋਹੇਲ ਬਰਾੜ ਦਾ SIT ਨੇ ਲਿਆ ਪੰਜ ਦਿਨਾਂ ਦਾ RemandPunjabkesari TV

3 years ago

ਬਹਿਬਲਕਲਾਂ ਗੋਲੀ ਕਾਂਡ ਵਿਚ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ ਕੀਤੇ ਸੋਹੇਲ ਬਰਾੜ ਨੂੰ ਅੱਜ ਫਰੀਦਕੋਟ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ.... ਜਿੱਥੇ ਉਸ ਨੂੰ 21 ਜੂਨ ਤੱਕ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਗਿੱਤਾ ਗਿਆ..... 21 ਜੂਨ ਨੂੰ ਦੁਬਾਰਾ ਸੋਹੇਲ ਬਰਾੜ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਵੇਗਾ.....