Punjab

ਨਸ਼ੇ ਵੇਚਣ ਵਾਲੇ ਨੇ ਅਕਾਲੀ ਲੀਡਰ 'ਤੇ ਕੀਤਾ ਜਾਨਲੇਵਾ ਹਮਲਾPunjabkesari TV

3 years ago

ਰੋਪੜ ਦੇ ਪਿੰਡ ਘਨੌਲੀ ਵਿਖੇ ਦੇਰ ਰਾਤ ਸੈਰ ਕਰ ਰਹੇ ਅਕਾਲੀ ਨੇਤਾ ਅਤੇ ਸਾਬਕਾ ਸ਼੍ਰੌਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ 'ਤੇ ਇਕ ਨੌਜਵਾਨ ਵਲੋਂ ਤੇਜ਼ਥਾਰ ਹਥਿਆਰ ਨਾਲ ਜਾਨਲੇਵਾ ਕਰਨ ਦੀ ਖਬਰ ਮਿਲੀ ਹੈ.ਅਕਾਲੀ ਨੇਤਾ ਮੁਤਾਬਿਕ ਉਕਤ ਨੌਜਵਾਨ ਪਿੰਡ ਚ ਨਸ਼ੇ ਵੇਚਦਾ ਹੈ ਜਿਸਨਨੂੰ ਰੋਕਣ 'ਤੇ ਇਹ ਹਮਲਾ ਕੀਤਾ ਗਿਆ ਹੈ.

NEXT VIDEOS