Punjab

ਅਨੁਮਪ ਖੇਰ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਨਾਲ ਕੀਤੀ ਛੇੜਛਾੜ, Raja Warring ਤੇ Bittu ਨੇ ਦੱਸਿਆ 'RSS ਦੀ ਸਾਜ਼ਿਸ਼'Punjabkesari TV

3 years ago


ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਨਾਲ ਜੁੜੀ ਹੈ.... ਅਭਿਨੇਤਾ ਅਨੁਪਮ ਖੇਰ ਨੇ ਇਕ ਵਾਰ ਫਿਰ ਵਿਵਾਦ ਨੂੰ ਸਹੇੜ ਲਿਆ ਹੈ.... ਖੇਰ ਨੇ ਇਕ ਟਵੀਟ ਕੀਤਾ ਹੈ.... ਜਿਸ ਵਿਚ ਉਸ ਨੇ ਭਾਜਪਾ ਦੇ ਬੁਲਾਰੇ ਸਾਂਬਿਤ ਪਾਤਰਾ ਲਈ ਗੁਰੂ ਗੋਬਿੰਦ ਸਿੰਘ ਦੀਆਂ ਤੁਕਾਂ ਦਾ ਇਸਤੇਮਾਲ ਕਰ ਦਿੱਤਾ...... ਉਨ੍ਹਾਂ ਲਿਖਿਆ 'ਸਵਾ ਲਾਖ ਸੇ ਏਕ ਭਿੜਾ ਦੂੰ' ਐਟ ਦਿ ਰੇਟ ਸਾਂਬਿਤ ਸਵਰਾਜ..

NEXT VIDEOS