Punjab

ਸਿੱਖ ਜਥੇਬੰਦੀਆਂ ਨੇ ਸਾੜੇ Anupam Kher ਦੇ ਪੁਤਲੇPunjabkesari TV

3 years ago

#AnupamKher #GuruGobindSinghJi #Protest

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵਲੋਂ ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਮਾਮਲਾ ਹੁਣ ਪੂਰੀ ਤਰ੍ਹਾਂ  ਭਖਦਾ ਜਾ ਰਿਹਾ ਐ ...ਬੀਤੇ ਦਿਨ ਜਿਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਨੁਪਮ ਖੇਰ ਨੂੰ ਨੋਟਿਸ ਜਾਰੀ ਕਰ ਕੇ ਮੁਆਫੀ ਮੰਗਣ ਲਈ ਬੁਲਾਇਆ ਗਿਆ ਸੀ ਉਥੇ ਹੀ ਹੁਣ ਸਿੱਖ ਜਥੇਬੰਦੀਆਂ ਵਲੋਂ ਅਜਨਾਲਾ ਵਿਖੇ ਅਨੁਪਮ ਖੇਰ ਦੇ ਪੁਤਲੇ ਵੀ ਫੂਕੇ ਜਾ ਰਹੇ ਨੇ। .

NEXT VIDEOS