Punjab

Corona 'ਤੇ ਭਾਰੀ ਆਸਥਾ, Sri Harimander Sahib 'ਚ ਸੰਗਤਾਂ ਦਾ ਹੜ੍ਹPunjabkesari TV

4 years ago

ਸੰਗਤਾਂ ਨੂੰ ਗੁਰੂ ਦਰਸ਼ਨ ਤੋਂ ਨਾ ਰੋਕ ਸਕਿਆ ਕੋਰੋਨਾ ਦਾ ਡਰ
ਕੋਰੋਨਾ 'ਤੇ ਆਸਥਾ ਭਾਰੀ, ਹਰਿਮੰਦਰ ਸਾਹਿਬ 'ਚ ਸੰਗਤਾਂ ਦਾ ਹੜ੍ਹ
ਕੋਰੋਨਾ ਦੇ ਡਰੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ 'ਤੇ ਨਾ ਆਉਣ ਦੀ ਹੈ ਅਪੀਲ
ਸੰਗਤਾਂ ਨੇ ਨਕਾਰਿਆ ਸਰਕਾਰ ਦਾ ਫਰਮਾਨ
ਸੰਗਤ ਬੋਲੀ - ਗੁਰੂ ਘਰ 'ਚ ਕੋਰੋਨਾ ਦਾ ਕਾਹਦਾ ਡਰ?
ਲੋੜੀਂਦੇ ਪ੍ਰਹੇਜ਼ ਰੱਖੋ, ਬਾਕੀ ਸਭ ਠੀਕ ਹੈ : ਸ਼ਰਧਾਲੂ
'ਇਥੇ ਨਾ ਕੋਹੜੀਆਂ ਦੇ ਕੋਹੜ ਕੱਟੇ ਜਾਂਦੇ ਨੇ, ਕੋਰੋਨਾ ਕੀ ਚੀਜ਼ ਹੈ'
ਕੋਰੋਨਾ ਦੇ ਖਤਰੇ ਨਾਲੋਂ ਕੋਰੋਨਾ ਦਾ ਖੌਫ ਜ਼ਿਆਦਾ : ਸੰਗਤ
ਐਂਟਰੀ ਤੋਂ ਪਹਿਲਾਂ ਸੰਗਤ ਦੀ ਹੋ ਰਹੀ ਸਕ੍ਰੀਨਿੰਗ
ਹੱਥ ਸੈਨੇਟਾਈਜ਼ ਕਰਵਾ ਹੈ ਅੰਦਰ ਜਾ ਰਹੇ ਸ਼ਰਧਾਲੂ  

NEXT VIDEOS