Punjab

ਮਨੁੱਖਤਾ ਦੀ ਸੇਵਾ ਕਰਦਿਆਂ ਸਰਬਤ ਦਾ ਭਲਾ ਟ੍ਰਸਟ ਨੇ ਦਿੱਤੇ ਵੈਂਟੀਲੇਟਰPunjabkesari TV

4 years ago

ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਹਸਪਤਾਲ ਨੂੰ ਭੇਂਟ ਕੀਤੀਆਂ ਮਸ਼ੀਨਾ
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਸੌਗਾਤ
ਮੰਤਰੀ ਓ.ਪੀ ਸੋਨੀ ਦੀ ਮੌਜੂਦਗੀ 'ਚ ਭੇਂਟ ਕੀਤੀਆਂ ਮਸ਼ੀਨਾ
ਸਰਕਾਰੀ ਹਸਪਤਾਲਾਂ ਨੂੰ ਮਿਲਣਗੇ 20 ਵੈਂਟੀਲੇਟਰ
ਗੁਰਦਾਸਪੁਰ ਅਤੇ ਨਵਾਂਸ਼ਹਿਰ 'ਚ ਵੀ ਭੇਜੇ ਦੋ ਵੈਂਟੀਲੇਟਰ
ਕੋਰੋਨਾ ਖਿਲਾਫ ਸਰਬਤ ਦਾ ਭਲਾ ਟ੍ਰਸਟ ਦੀ ਪਹਿਲ

NEXT VIDEOS