Punjab

ਲੁਧਿਆਣਾ- ਹਾਦਸਾਗ੍ਰਸਤ ਸਕੂਲ ਆਟੋ ਦੀ CCTV  ਦੇਖ ਦਸੋ ਕਿਸਦੀ ਗਲਤੀ ?Punjabkesari TV

4 years ago

ਲੁਧਿਆਣਾ- ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟਿਆ
10 ਬੱਚੇ ਜ਼ਖ਼ਮੀ, ਸਾਰੇ ਖਤਰੇ ਤੋਂ ਬਾਹਰ
8ਵੀਂ ਦੇ ਪੇਪਰ ਦੇਣ ਜਾ ਰਹੇ ਸਨ ਬੱਚੇ
ਤੇਜ਼ ਰਫਤਾਰ ਹੋਣ ਕਰਕੇ ਵਾਪਰਿਆ ਹਾਦਸਾ
ਡੀ.ਐੱਮ.ਸੀ. ਹਸਪਤਾਲ 'ਚ ਦਾਖਲ ਹਨ ਬੱਚੇ
ਪ੍ਰੀਖਿਆ ਹਾਲ 'ਚ ਪਹੁੰਚਾਉਣ ਲਈ ਸਕੂਲ ਨੇ ਕੀਤਾ ਸੀ ਆਟੋ
ਪੁਲਸ ਕਰ ਰਹੀ ਮਾਮਲੇ ਦੀ ਜਾਂਚ

NEXT VIDEOS