Punjab

ਕਿਸਾਨ ਨੂੰ ਆਇਆ 800 ਖਰਬ ਦਾ Electricity Bill, ਪੈਰਾਂ ਹੇਠੋਂ ਖਿਸਕੀ ਜ਼ਮੀਨPunjabkesari TV

3 years ago

ਵਾਰ-ਵਾਰ ਹੀ ਨਹੀਂ, ਜੇਕਰ ਤੁਸੀਂ ਹਜ਼ਾਰ ਵਾਰ ਵੀ ਵੇਖੋਗੇ , ਤਾਂ ਵੀ ਤੁਸੀਂ ਯਕੀਨ ਨਹੀਂ ਕਰ ਸਕੋਗੇ... ਬਿਜਲੀ ਦਾ ਏਨਾ ਬਿੱਲ ਤਾਂ ਪੂਰੇ ਜ਼ਿਲੇ ਦਾ ਨਹੀਂ ਆਉਂਦਾ..ਵੱਡੀਆਂ-ਵੱਡੀਆਂ ਫੈਕਟਰੀਆਂ ਦਾ ਨਹੀਂ ਆਉਂਦਾ...ਜਿੰਨਾ ਮੱਧ ਪ੍ਰਦੇਸ਼ ਦੇ ਬਿਜਲੀ ਵਿਭਾਗ ਨੇ ਇਕ ਹਾਰਸਪਾਵਰ ਦੀ ਮੋਟਰ ਚਲਾਉਣ ਵਾਲੇ ਸਧਾਰਨ ਜਿਹੇ ਕਿਸਾਨ ਨੂੰ ਭੇਜ ਦਿੱਤਾ ਐ ...
 

NEXT VIDEOS