Punjab

Curfew ਦੌਰਾਨ Factory 'ਚ ਕੰਮ ਕਰਦੇ 3 ਮਜ਼ਦੂਰਾਂ ਦੀ DeathPunjabkesari TV

4 years ago

ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰਾ ਦੇਸ਼ ਲਾਕਡਾਊਨ ਐ...ਤੇ ਪੰਜਾਬ 'ਚ ਕਰਫਿਊ ਲੱਗਾ ਹੋਇਆ ਐ ... ਸਕੂਲ-ਕਾਲਜ, ਦਫਤਰ ਤੇ ਫੈਕਟਰੀਆਂ...ਸਭ ਬੰਦ ਨੇ... ਇਸ ਸਭ ਦੌਰਾਨ ਮੋਗਾ ਵਿਖੇ ਪਸ਼ੂਆਂ ਦੀ ਫੀਡ ਬਣਾਉਣ ਵਾਲੀ ਫੈਕਟਰੀ 'ਚ ਵੱਡਾ ਹਾਦਸਾ ਵਾਪਰ ਗਿਆ... ਫੈਕਟਰੀ 'ਚ ਕੰਮ ਕਰਦਿਆਂ 3 ਮਜ਼ਦੂਰਾਂ ਦੀ ਮੌਤ ਹੋ ਗਈ... ਦਰਅਸਲ, ਕੁਝ ਮਜ਼ਦੂਰ ਫੈਕਟਰੀ 'ਚ ਕੰਮ ਕਰ ਰਹੇ ਸਨ...ਇਸ ਦੌਰਾਨ ਇਕ ਮਜ਼ਦੂਰ ਸੀਰੇ ਵਾਲਾ ਟੈਂਕਰ ਸਾਫ ਕਰ ਰਿਹਾ ਸੀ...ਜਿਸਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ...ਕਾਫੀ ਸਮੇਂ ਬਾਅਦ ਜਦੋਂ ਉਸਦਾ ਸਾਥੀ ਉਸਨੂੰ ਬਲਾਉਣ ਗਿਆ ਤਾਂ ਉਹ ਵੀ ਉਥੇ ਫਸ ਗਿਆ... ਤੇ ਇਸੇ ਤਰ੍ਹਾਂ ਉਸਨੂੰ ਬਲਾਉਣ ਗਿਆ ਤੀਜਾ ਮਜ਼ਦੂਰ ਵੀ ਮੌਤ ਦੇ ਮੂੰਹ 'ਚ ਚਲਾ ਗਿਆ... ...