Punjab

Surgical Strike ਤੋਂ ਬਾਅਦ ਕੀ ਹੈ Tarn tarn ਦੇ ਸਰਹੱਦੀ ਪਿੰਡਾਂ ਦਾ ਹਾਲPunjabkesari TV

5 years ago

ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀਆਰਪੀਐੱਫ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਮੋਦੀ ਸਰਕਾਰ ਨੇ ਲੈ ਲਿਆ ਹੈ..... 26 ਫਰਵਰੀ ਨੂੰ ਪਕਿਸਾਤਨ 'ਤੇ ਦੂਜੀ ਸਰਜੀਕਲ ਸਟਰਾਈਕ ਕਰ ਅੱਤਵਾਦੀਆਂ ਦੇ ਕੈਂਪ ਤਬਾਹ ਕਰ ਦਿੱਤੇ ਗਏ... ਇਸ 'ਤੇ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਹੈ... ਪਰ ਸਰਹੱਦੀ ਪਿੰਡਾਂ ਦਾ ਕੀ ਹਾਲ ਹੈ..... ਤੁਹਾਨੂੰ ਉਹ ਵੀ ਦਿਖਾਉਂਦੇ ਹੈ.... ਜਗ ਬਾਣੀ ਦੇ ਰਿਪੋਰਟਰ ਬਾਰਡਰ ਬੈਲਟ ਦੇ ਪਿੰਡ ਗਿੱਲ ਪੰਨ ਅਤੇ ਪਿੰਡ ਥੇਹ ਕਲਾਂ ਪਹੁੰਚੇ... ਜਿੱਥੇ ਪਿੰਡ ਦੇ ਲੋਕਾਂ 'ਚ ਖੁਸ਼ੀ ਦੇ ਨਾਲ-ਨਾਲ ਚਿੰਤਾ ਤੇ ਡਰ ਦਾ ਵੀ ਮਾਹੌਲ ਸੀ..
 

NEXT VIDEOS