Punjab

ਸਤਲੁਜ ਕੰਡੇ ਨਹਾਉਂਦਿਆਂ ਰੁੜ੍ਹਿਆ ਨੌਜਵਾਨ, ਗਲਤੀ ਕਿਸਦੀ ?Punjabkesari TV

4 years ago

ਇਹ ਰੋਂਦਾ ਕੁਰਲਾਉਂਦਾ ਪਰਿਵਾਰ ਜਲਾਲਾਬਾਦ ਦੇ ਪਿੰਡ ਢਾਣੀ ਫੂਲਾ ਸਿੰਘ ਵਾਲਾ ਦਾ ਹੈ ਜੋ ਆਪਣੇ ਪੁੱਤਰ ਜਗਜੀਤ ਨੂੰ ਆਵਾਜ਼ਾਂ ਮਾਰ ਰਿਹੈ, ਦੁਹਾਈਆਂ ਦੇ ਰਿਹੈ ਵਾਪਸ ਮੁੜ ਆਉਣ ਦੀਆਂ, ਪਰ ਅਫਸੋਸ ਉਸਨੇ ਹੁਣ ਵਾਪਸ ਨਹੀਂ ਆਉਣਾ। ਜਗਜੀਤ ਆਪਣੇ 2 ਦੋਸਤਾਂ ਨਾਲ ਖੇਤ 'ਚ ਕੰਮ ਕਰਨ ਗਿਆ ਸੀ ਜਿਸ ਤੋਂ ਬਾਅਦ ਜਗਜੀਤ ਆਪਣੇ ਦੋਸਤਾਂ ਨਾਲ ਸਤਲੁਜ ਦੇ ਕੰਡੇ ਨਹਾਉਣ ਲੱਗਾ। ਅਚਾਨਕ ਪੈਰ ਫਿਸਲਣ ਕਾਰਨ ਜਗਜੀਤ ਦਾ ਸੰਤੁਲਨ ਵਿਗੜਿਆ ਤੇ ਦਰਿਆ 'ਚ ਡਿੱਗ ਪਿਆ, ਜਗਜੀਤ ਜਾਂ ਉਸਦੇ ਦੋਹਾਂ ਦੋਸਤਾਂ ਚੋ ਕਿਸੇ ਨੂੰ ਵੀ ਨੂੰ ਤੈਰਨਾ ਨਹੀਂ ਸੀ ਆਉਂਦਾ ਤਾਂ ਜੋ ਉਸਦੀ ਜਾਨ ਬਚਾ ਸਕਦੇ।
 

NEXT VIDEOS