Punjab

Hoshiarpur ਦੇ ਮੁੰਡੇ ਨੂੰ ਅਗਵਾ ਕਰਕੇ ਚਾੜ੍ਹਿਆ ਕੁੱਟਾਪਾ, Video viralPunjabkesari TV

4 years ago

ਸੋਸ਼ਲ ਮੀਡੀਆ 'ਤੇ ਕੁੱਟਮਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ.....ਜਿਸ 'ਚ 15-20 ਮੁੰਡੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਨੇ....ਦਰਅਸਲ, ਪੀੜਤ ਨੌਜਵਾਨ ਹੁਸ਼ਿਆਰਪੁਰ ਦੇ ਇਕ ਪਿੰਡ ਦਾ ਵਸਨੀਕ ਹੈ, ਜੋ ਆਪਣੇ ਦੋਸਤ ਨਾਲ ਹਿਮਾਚਲ ਜਾ ਰਿਹਾ ਸੀ ਪਰ ਰਸਤੇ 'ਚ ਕੁਝ ਨੌਜਵਾਨਾਂ ਵਲੋਂ ਉਸ ਨੂੰ ਅਗਵਾ ਕਰਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ.....ਪੀੜਤ ਨੌਜਵਾਨ ਤੋਂ ਹੀ ਸੁਣੋਂ ਕਿ ਆਖਿਰ ਕਿਉਂ ਉਕਤ ਮੁੰਡਿਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ .....