Punjab

YOUR NETA: BATHINDA ਤੋਂ AAP ਉਮੀਦਵਾਰ BALJINDER KAUR ਬਾਰੇ ਜਾਣੋਂ ਸਭ ਕੁਝPunjabkesari TV

5 years ago

ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕਸਭਾ ਹਲਕੇ ਤੋਂ ਪ੍ਰੋ ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਹੈ....ਪ੍ਰੋ ਬਲਜਿੰਦਰ ਕੌਰ ਪੰਜਾਬ ਆਪ ਦਾ ਚਰਚਿਤ ਚਿਹਰਾ ਹਨ ' ਤਲਵੰਡੀ ਸਾਬੋ ਤੋਂ ਵਿਧਾਇਕ ਵੀ ਹਨ, 2017 ਲੋਕਸਭਾ ਚੋਣਾਂ ਦੌਰਾਨ ਬਠਿੰਡਾ 'ਚ ਆਪ ਦੀ ਚਲੀ ਥੀ 'ਤੇ ਆਪ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਖਹਿਰਾ ਧੜੇ ਦੀ ਬਗਾਵਤ ਨੇ ਆਪ ਨੂੰ ਬਠਿੰਡਾ 'ਚ ਸਬ ਤੋਂ ਵੱਧ ਨੁਕਸਾਨ ਵੀ ਪਹੁੰਚਾਇਆ ,

NEXT VIDEOS